ਉਦਾਸ ਜਿਹੀ ਹੋਈ ਨੇ ਸਿਰ ਹੇਠਾਂ ਨੂੰ ਕਰ ਲਿਆ। ਉਹਦੀ ਜੁਬਾਨ ਦਿਨੋਂ ਦਿਨ ਖਾਮੋਸ਼ ਹੁੰਦੀ ਜਾ ਰਹੀ ਹੈ ਲੇਕਿਨ ਮਨ ਦੀ ਭਾਵਨਾ ਉਹਦੇ ਸ਼ਬਦਾਂ ਰਾਹੀਂ ਇੱਕ ਵਰਕੇ ਤੇ ਛੱਪਦੀ ਜਾ ਰਹੀ ਹੈ। ਲਿਖਿਆ ਬਹੁਤ ਗਿਆ ਪਰ ਪੜ ਕੇ ਉਹਦੇ ਅਰਥ ਦੱਸਣ ਵਾਲਾ ਕੋਈ ਨਹੀਂ ਰਿਹਾ। ਜੇ ਸ਼ਬਦਾਂ ਦੇ ਅਰਥ ਕੋਈ ਸਮਝ ਨਹੀਂ ਸਕਿਆ ਤਾਂ ਫਿਰ … Continue reading ਉਦਾਸ ਕੁੜੀ ਦੀ ਘਰ ਵਾਪਸੀ
Month: May 2026
ਗੁੱਰੀ: ਸੰਘਰਸ਼ ਅਤੇ ਪਰਿਵਾਰ ਦੀ ਕਹਾਣੀ
ਪੁਰਾਣੇ ਸਮਿਆਂ ਦੀ ਗੱਲ ਹੈ ਉਸ ਵਕ਼ਤ ਨਾ ਤਾਂ ਟੈਲੀਫੋਨ ਹੋਇਆ ਕਰਦੇ ਸਨ ਅਤੇ ਨਾ ਹੀ ਟਰਾਂਸਪੋਰਟ ਦਾ ਕੋਈ ਵਧੀਆ ਸਾਧਨ ਹੋਇਆ ਕਰਦਾ ਸੀ। ਨੇੜੇ ਦੀਆ ਵਾਟਾਂ ਵੀ ਕੋਹੀਂ ਦੂਰ ਲੱਗਿਆ ਕਰਦੀ ਸੀ ਪਰ ਰਿਸ਼ਤਿਆਂ ਦੀ ਨਜਦੀਕੀ ਅਤੇ ਉਹਨਾਂ ਦੀ ਮਹੱਤਤਾ ਕੱਚੇ ਰਸਤਿਆਂ ਨੂੰ ਵੀ ਸੌਖਾ ਬਣਾ ਦਿਆ ਕਰਦੀ ਸੀ। “ ਨਾ ਤਾਂ ਪੁੱਤ ਮੈਨੂੰ … Continue reading ਗੁੱਰੀ: ਸੰਘਰਸ਼ ਅਤੇ ਪਰਿਵਾਰ ਦੀ ਕਹਾਣੀ