ਅੰਤਿਮ ਸੰਸਕਾਰ: ਸ਼ਾਂਤੀ ਦੀ ਖੋਜ

ਬਹੁਤ ਸਮੇ ਪਹਿਲਾਂ ਦੀ ਗੱਲ ਹੈ ਕਿ ਇੱਕ 25 ਦੀ ਸਾਲ ਦੀ ਕੁੜੀ ਜਿਹੜੀ ਬਹੁਤ ਸਹਿਮੀ ਜਿਹੀ ਲੱਗਦੀ ਸੀ ਆਪਣੇ ਦੋ ਛੋਟੇ ਬੱਚਿਆਂ ਨਾਲ ਅੰਤਿਮ ਸੰਸਕਾਰ ਘਰ ਵਿੱਚ ਦਾਖਲ ਹੋਈ। ਉਹਦੇ ਮੰਮੀ ਡੈਡੀ ਨੇ ਪਤਾ ਨਹੀਂ ਉਸਦਾ ਕੀ ਨਾਮ ਰੱਖਿਆ ਸੀ ਪਰ ਇਸ ਪਰਾਏ ਮੁਲਕ ਵਿੱਚ ਉਹਨੂੰ ਸਾਰੇ ਜਾਣੇ ਰੀਤ ਹੀ ਕਹਿ ਕੇ ਬਲਾਉਂਦੇ ਸਨ। … Continue reading ਅੰਤਿਮ ਸੰਸਕਾਰ: ਸ਼ਾਂਤੀ ਦੀ ਖੋਜ

ਸਾਡਾ ਤੇਲੀ ਲਾਲਾ

  ਸਾਡੇ ਘਰ ਦੇ ਕੋਲ ਇੱਕ ਲਾਲਾ ਅਤੇ ਉਹਦੀ ਘਰਵਾਲੀ ਰਹਿੰਦੀ ਸੀ। ਜਿਨ੍ਹਾਂ ਲਾਲਾ ਲੜਾਕਾ, ਕੰਜੂਸ, ਅਤੇ ਬਹੁਤ ਤੱਤੇ ਸੁਭਾਵ ਵਾਲਾ ਸੀ, ਪਰ ਵੇਚਾਰੀ ਲਾਲੀ ਉਹਨੀ ਹੀ ਸਾਊ ਸੁਭਾਵ ਅਤੇ ਖੁਲ੍ਹੇ ਦਿਲ ਵਾਲੀ ਸੀ। ਲਾਲੇ ਦੀ ਤੇਲ ਵੇਚਣ ਦੀ ਦੁਕਾਨ ਸੀ ਅਤੇ ਲਾਲੀ ਦੀ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਸੀ। ਅਸੀਂ ਸਾਰੇ ਬੱਚੇ ਸ਼ਾਮ ਨੂੰ … Continue reading ਸਾਡਾ ਤੇਲੀ ਲਾਲਾ

ਉਲਝਣਾਂ

ਜ਼ਿੰਦਗ਼ੀ ਵਿੱਚ ਉਲਝਣਾਂ ਵੀ ਬਹੁਤ ਅਜੀਬ ਆਉਂਦੀਆਂ ਹਨ ਜਿਹੜੀਆਂ ਕੋਈ ਵੀ ਫੈਸਲਾ ਲੈਣ ਦੇ ਰਾਹ ਵਿੱਚ ਰੁਖਾਵਟ ਬਣ ਕੇ ਬਹਿ ਜਾਂਦੀਆਂ ਹਨ। ਜਿੰਦਗੀ ਦੇ ਤਜ਼ਰਬੇ ਇਨਸਾਨ ਨੂੰ ਪਤਾ ਨਹੀਂ ਕਮਜ਼ੋਰ ਬਣਾ ਦਿੰਦੇ ਹਨ ਜਾਂ ਫਿਰ ਸੋਝੀ ਵਿੱਚ ਵਾਧਾ ਕਰਦੇ ਹਨ ਕਿ ਇਨਸਾਨ ਕੋਈ ਫੈਸਲਾ ਲੈਣ ਦੇ ਯੋਗ ਨਹੀਂ ਰਹਿੰਦਾ। ਇਹ ਵੀ ਕਹਿ ਸਕਦੇ ਹੋ ਕਿ … Continue reading ਉਲਝਣਾਂ

ਉਹਦੀ ਮਰੀ ਹੋਈ ਰੂਹ

ਇੱਕ ਉਹ ਦਿਨ ਆਇਆ ਸੀ ਜਦੋਂ ਇੱਕ ਵਿਅਕਤੀ ਨੇ ਉਹਦੀ ਦੀ ਰੂਹ ਨੂੰ ਝੰਜੋੜ ਕੇ ਮਾਰ ਦਿੱਤਾ ਸੀ। ਇਹ ਉਹੀ ਰੱਬ ਦਾ ਬੰਦਾ ਸੀ ਜਿਹਨੂੰ ਉਹ ਬਹੁਤ ਪਿਆਰ ਕਰਦੀ ਸੀ। ਸ਼ਾਇਦ ਉਹਨੂੰ ਉਸ ਉੱਪਰ ਰੱਬ ਤੋਂ ਜਿਆਦਾ ਵੀ ਵਿਸ਼ਵਾਸ ਸੀ।  ਉਸ ਵਕ਼ਤ ਉਹਦੀ ਰੂਹ ਇੰਨੀ ਬੁਰੀ ਤਰ੍ਹਾਂ ਹਿੱਲ ਗਈ ਸੀ ਕਿ ਉਸਦੇ ਦਿਮਾਗ ਵਿੱਚ ਪਿਛਲੇ … Continue reading ਉਹਦੀ ਮਰੀ ਹੋਈ ਰੂਹ

ਗਰੀਬ ਮਾਂ ਜੰਗੀਰੋ ਦੀ ਕਹਾਣੀ 

ਜੰਗੀਰੋ ਨੇ ਆਪਣੇ ਘਰਵਾਲੇ ਦੇ ਮੋਢੇ ਨੂੰ ਹੱਥ ਨਾਲ ਮਾਰਦੇ ਹੋਏ ਕਿਹਾ, “ਮਖਾ, ਧੀਰੇ ਦੇ ਬਾਪੂ, ਉੱਠ ਖੜ। ਸੂਰਜ ਤਾਂ ਸਿਰ ਤੇ ਆ ਗਿਆ ਚੜ ਕੇ। ਬਾਹਰੋਂ ਖੇਤਾਂ ਵਿੱਚੋਂ ਪੱਠੇ ਵੀ ਵੱਡ ਕੇ ਲਿਆਉਣੇ ਨੇ।”  ਜੰਗੀਰੋ ਨੇ ਉੱਪਰ ਅਸਮਾਨ ਨੂੰ ਦੇਖਦੇ ਹੋਏ ਆਪਣੇ ਘਰਵਾਲੇ ਨੂੰ ਕਈ ਆਵਾਜ਼ ਲਾਈਆਂ। ਪਰ ਮਾਂ ਦੇ ਪੁੱਤ ਨਾਜਰ ਦੇ ਕੰਨਾਂ … Continue reading ਗਰੀਬ ਮਾਂ ਜੰਗੀਰੋ ਦੀ ਕਹਾਣੀ 

ਖਾਮੋਸ਼ੀ ਦਾ ਰਹੱਸ

ਉਹ ਕੁੜੀ ਦਾ ਨਾਮ ਕਾਕਾ ਸੀ। ਪਹਿਲੀ ਵਾਰੀ ਸੁਣਿਆ ਸੀ ਤਾਂ ਬਹੁਤ ਅਜੀਬ ਜਿਹਾ ਲੱਗਿਆ ਕਿਉਂਕਿ ਇਹ ਨਾਮ ਜਿਆਦਾ ਕਰਕੇ ਮੁੰਡਿਆ ਦਾ ਹੋਇਆ ਕਰਦਾ ਹੈ। ਪਰ ਅਕਸਰ ਸਾਰੇ ਹੀ ਉਸਨੂੰ ਕਾਕੇ ਕਹਿ ਕੇ ਬਲਾਉਂਦੇ ਸਨ।  ਜਦੋਂ ਮੈਂ ਕਾਕੇ ਨੂੰ ਪਹਿਲੀ ਵਾਰ ਮਿਲੀ ਸੀ ਤਾਂ ਮੈਨੂੰ ਬਹੁਤ ਅਜੀਬ ਜਿਹਾ ਲੱਗਿਆ ਸੀ। ਸਿਰਫ ਉਸਦਾ ਨਾਮ ਹੀ ਅਜੀਬ … Continue reading ਖਾਮੋਸ਼ੀ ਦਾ ਰਹੱਸ

ਪਿਆਰ ਸਤਿਕਾਰ

ਮੇਰਾ ਵਿਦੇਸ਼ ਵਿੱਚ ਜਾਣ ਨੂੰ ਕੋਈ ਬਹੁਤਾ ਦਿਲ ਨਹੀਂ ਕਰਦਾ ਸੀ ਲੇਕਿਨ ਪਰਿਵਾਰਿਕ ਮਜਬੂਰੀ ਕਾਰਣ ਆਉਣਾ ਹੀ ਪਿਆ ਸੀ। ਪਿੱਛੇ ਪੰਜਾਬ ਵਿੱਚ ਚੰਗੀ ਜ਼ਮੀਨ ਜਾਇਦਾਦ ਅਤੇ ਕਾਰੋਬਾਰ ਸੀ। ਮੈਂ ਅਜੇ 6-7 ਸਾਲ ਦਾ ਹੀ ਸੀ ਜਦੋਂ ਇੱਕ ਦਿਨ ਪੁਲਿਸ ਆਈ ਅਤੇ ਮੇਰੇ ਪਾਪਾ ਜੀ ਨੂੰ ਚੁੱਕ ਕੇ ਲੈ ਗਈ ਸੀ ਅਤੇ ਫਿਰ ਇੱਕ ਦਿਨ ਝੂਠੇ … Continue reading ਪਿਆਰ ਸਤਿਕਾਰ

ਧੀ ਵੱਡਿਆਂ ਸਰਦਾਰਾ ਦੀ

ਕਾਲੀ ਜਿਹੀ ਉਹ ਰਾਤ ਸੀ। ਪਤਾ ਨਹੀਂ ਉਹ ਰਾਤ ਕਾਲੀ ਸੀ ਜਾਂ ਫਿਰ ਉਸ ਤੋਂ ਵੀ ਕਿਤੇ ਸੱਚੇ ਪ੍ਰਮਾਤਮਾ ਨੇ ਮੇਰੀ ਕਿਸਮਤ ਕਾਲੀ ਲਿਖੀ ਸੀ। ਸੁਣਿਆਂ ਸੀ ਕਿ ਮੈਂ ਗੋਰੀ ਨਿਛੋਹ ਪੈਦਾ ਹੋਈ ਸੀ ਤੇ ਮੈਨੂੰ ਮਾਂ ਬਾਪ ਨੇ ਰੱਬ  ਤੋਂ ਸੁੱਖਾਂ ਸੁੱਖ ਸੁੱਖ ਕੇ ਮੰਗਿਆ ਸੀ। ਜਾਂ ਫਿਰ ਹੋ ਸਕਦਾ ਹੈ ਕਿ ਮੇਰੀ ਸ਼ਕਲ … Continue reading ਧੀ ਵੱਡਿਆਂ ਸਰਦਾਰਾ ਦੀ