ਮੇਰਾ ਵਿਦੇਸ਼ ਵਿੱਚ ਜਾਣ ਨੂੰ ਕੋਈ ਬਹੁਤਾ ਦਿਲ ਨਹੀਂ ਕਰਦਾ ਸੀ ਲੇਕਿਨ ਪਰਿਵਾਰਿਕ ਮਜਬੂਰੀ ਕਾਰਣ ਆਉਣਾ ਹੀ ਪਿਆ ਸੀ। ਪਿੱਛੇ ਪੰਜਾਬ ਵਿੱਚ ਚੰਗੀ ਜ਼ਮੀਨ ਜਾਇਦਾਦ ਅਤੇ ਕਾਰੋਬਾਰ ਸੀ। ਮੈਂ ਅਜੇ 6-7 ਸਾਲ ਦਾ ਹੀ ਸੀ ਜਦੋਂ ਇੱਕ ਦਿਨ ਪੁਲਿਸ ਆਈ ਅਤੇ ਮੇਰੇ ਪਾਪਾ ਜੀ ਨੂੰ ਚੁੱਕ ਕੇ ਲੈ ਗਈ ਸੀ ਅਤੇ ਫਿਰ ਇੱਕ ਦਿਨ ਝੂਠੇ … Continue reading ਪਿਆਰ ਸਤਿਕਾਰ
Month: January 2025
ਧੀ ਵੱਡਿਆਂ ਸਰਦਾਰਾ ਦੀ
ਕਾਲੀ ਜਿਹੀ ਉਹ ਰਾਤ ਸੀ। ਪਤਾ ਨਹੀਂ ਉਹ ਰਾਤ ਕਾਲੀ ਸੀ ਜਾਂ ਫਿਰ ਉਸ ਤੋਂ ਵੀ ਕਿਤੇ ਸੱਚੇ ਪ੍ਰਮਾਤਮਾ ਨੇ ਮੇਰੀ ਕਿਸਮਤ ਕਾਲੀ ਲਿਖੀ ਸੀ। ਸੁਣਿਆਂ ਸੀ ਕਿ ਮੈਂ ਗੋਰੀ ਨਿਛੋਹ ਪੈਦਾ ਹੋਈ ਸੀ ਤੇ ਮੈਨੂੰ ਮਾਂ ਬਾਪ ਨੇ ਰੱਬ ਤੋਂ ਸੁੱਖਾਂ ਸੁੱਖ ਸੁੱਖ ਕੇ ਮੰਗਿਆ ਸੀ। ਜਾਂ ਫਿਰ ਹੋ ਸਕਦਾ ਹੈ ਕਿ ਮੇਰੀ ਸ਼ਕਲ … Continue reading ਧੀ ਵੱਡਿਆਂ ਸਰਦਾਰਾ ਦੀ