ਬਹੁਤ ਸਮੇ ਪਹਿਲਾਂ ਦੀ ਗੱਲ ਹੈ ਕਿ ਇੱਕ 25 ਦੀ ਸਾਲ ਦੀ ਕੁੜੀ ਜਿਹੜੀ ਬਹੁਤ ਸਹਿਮੀ ਜਿਹੀ ਲੱਗਦੀ ਸੀ ਆਪਣੇ ਦੋ ਛੋਟੇ ਬੱਚਿਆਂ ਨਾਲ ਅੰਤਿਮ ਸੰਸਕਾਰ ਘਰ ਵਿੱਚ ਦਾਖਲ ਹੋਈ। ਉਹਦੇ ਮੰਮੀ ਡੈਡੀ ਨੇ ਪਤਾ ਨਹੀਂ ਉਸਦਾ ਕੀ ਨਾਮ ਰੱਖਿਆ ਸੀ ਪਰ ਇਸ ਪਰਾਏ ਮੁਲਕ ਵਿੱਚ ਉਹਨੂੰ ਸਾਰੇ ਜਾਣੇ ਰੀਤ ਹੀ ਕਹਿ ਕੇ ਬਲਾਉਂਦੇ ਸਨ। … Continue reading ਅੰਤਿਮ ਸੰਸਕਾਰ: ਸ਼ਾਂਤੀ ਦੀ ਖੋਜ