ਸਾਡੇ ਘਰ ਦੇ ਕੋਲ ਇੱਕ ਲਾਲਾ ਅਤੇ ਉਹਦੀ ਘਰਵਾਲੀ ਰਹਿੰਦੀ ਸੀ। ਜਿਨ੍ਹਾਂ ਲਾਲਾ ਲੜਾਕਾ, ਕੰਜੂਸ, ਅਤੇ ਬਹੁਤ ਤੱਤੇ ਸੁਭਾਵ ਵਾਲਾ ਸੀ, ਪਰ ਵੇਚਾਰੀ ਲਾਲੀ ਉਹਨੀ ਹੀ ਸਾਊ ਸੁਭਾਵ ਅਤੇ ਖੁਲ੍ਹੇ ਦਿਲ ਵਾਲੀ ਸੀ। ਲਾਲੇ ਦੀ ਤੇਲ ਵੇਚਣ ਦੀ ਦੁਕਾਨ ਸੀ ਅਤੇ ਲਾਲੀ ਦੀ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਸੀ। ਅਸੀਂ ਸਾਰੇ ਬੱਚੇ ਸ਼ਾਮ ਨੂੰ … Continue reading ਸਾਡਾ ਤੇਲੀ ਲਾਲਾ
Month: September 2025
ਉਲਝਣਾਂ
ਜ਼ਿੰਦਗ਼ੀ ਵਿੱਚ ਉਲਝਣਾਂ ਵੀ ਬਹੁਤ ਅਜੀਬ ਆਉਂਦੀਆਂ ਹਨ ਜਿਹੜੀਆਂ ਕੋਈ ਵੀ ਫੈਸਲਾ ਲੈਣ ਦੇ ਰਾਹ ਵਿੱਚ ਰੁਖਾਵਟ ਬਣ ਕੇ ਬਹਿ ਜਾਂਦੀਆਂ ਹਨ। ਜਿੰਦਗੀ ਦੇ ਤਜ਼ਰਬੇ ਇਨਸਾਨ ਨੂੰ ਪਤਾ ਨਹੀਂ ਕਮਜ਼ੋਰ ਬਣਾ ਦਿੰਦੇ ਹਨ ਜਾਂ ਫਿਰ ਸੋਝੀ ਵਿੱਚ ਵਾਧਾ ਕਰਦੇ ਹਨ ਕਿ ਇਨਸਾਨ ਕੋਈ ਫੈਸਲਾ ਲੈਣ ਦੇ ਯੋਗ ਨਹੀਂ ਰਹਿੰਦਾ। ਇਹ ਵੀ ਕਹਿ ਸਕਦੇ ਹੋ ਕਿ … Continue reading ਉਲਝਣਾਂ