ਇੱਕ ਉਹ ਦਿਨ ਆਇਆ ਸੀ ਜਦੋਂ ਇੱਕ ਵਿਅਕਤੀ ਨੇ ਉਹਦੀ ਦੀ ਰੂਹ ਨੂੰ ਝੰਜੋੜ ਕੇ ਮਾਰ ਦਿੱਤਾ ਸੀ। ਇਹ ਉਹੀ ਰੱਬ ਦਾ ਬੰਦਾ ਸੀ ਜਿਹਨੂੰ ਉਹ ਬਹੁਤ ਪਿਆਰ ਕਰਦੀ ਸੀ। ਸ਼ਾਇਦ ਉਹਨੂੰ ਉਸ ਉੱਪਰ ਰੱਬ ਤੋਂ ਜਿਆਦਾ ਵੀ ਵਿਸ਼ਵਾਸ ਸੀ। ਉਸ ਵਕ਼ਤ ਉਹਦੀ ਰੂਹ ਇੰਨੀ ਬੁਰੀ ਤਰ੍ਹਾਂ ਹਿੱਲ ਗਈ ਸੀ ਕਿ ਉਸਦੇ ਦਿਮਾਗ ਵਿੱਚ ਪਿਛਲੇ … Continue reading ਉਹਦੀ ਮਰੀ ਹੋਈ ਰੂਹ