ਜੰਗੀਰੋ ਨੇ ਆਪਣੇ ਘਰਵਾਲੇ ਦੇ ਮੋਢੇ ਨੂੰ ਹੱਥ ਨਾਲ ਮਾਰਦੇ ਹੋਏ ਕਿਹਾ, “ਮਖਾ, ਧੀਰੇ ਦੇ ਬਾਪੂ, ਉੱਠ ਖੜ। ਸੂਰਜ ਤਾਂ ਸਿਰ ਤੇ ਆ ਗਿਆ ਚੜ ਕੇ। ਬਾਹਰੋਂ ਖੇਤਾਂ ਵਿੱਚੋਂ ਪੱਠੇ ਵੀ ਵੱਡ ਕੇ ਲਿਆਉਣੇ ਨੇ।” ਜੰਗੀਰੋ ਨੇ ਉੱਪਰ ਅਸਮਾਨ ਨੂੰ ਦੇਖਦੇ ਹੋਏ ਆਪਣੇ ਘਰਵਾਲੇ ਨੂੰ ਕਈ ਆਵਾਜ਼ ਲਾਈਆਂ। ਪਰ ਮਾਂ ਦੇ ਪੁੱਤ ਨਾਜਰ ਦੇ ਕੰਨਾਂ … Continue reading ਗਰੀਬ ਮਾਂ ਜੰਗੀਰੋ ਦੀ ਕਹਾਣੀ
Month: March 2025
ਖਾਮੋਸ਼ੀ ਦਾ ਰਹੱਸ
ਉਹ ਕੁੜੀ ਦਾ ਨਾਮ ਕਾਕਾ ਸੀ। ਪਹਿਲੀ ਵਾਰੀ ਸੁਣਿਆ ਸੀ ਤਾਂ ਬਹੁਤ ਅਜੀਬ ਜਿਹਾ ਲੱਗਿਆ ਕਿਉਂਕਿ ਇਹ ਨਾਮ ਜਿਆਦਾ ਕਰਕੇ ਮੁੰਡਿਆ ਦਾ ਹੋਇਆ ਕਰਦਾ ਹੈ। ਪਰ ਅਕਸਰ ਸਾਰੇ ਹੀ ਉਸਨੂੰ ਕਾਕੇ ਕਹਿ ਕੇ ਬਲਾਉਂਦੇ ਸਨ। ਜਦੋਂ ਮੈਂ ਕਾਕੇ ਨੂੰ ਪਹਿਲੀ ਵਾਰ ਮਿਲੀ ਸੀ ਤਾਂ ਮੈਨੂੰ ਬਹੁਤ ਅਜੀਬ ਜਿਹਾ ਲੱਗਿਆ ਸੀ। ਸਿਰਫ ਉਸਦਾ ਨਾਮ ਹੀ ਅਜੀਬ … Continue reading ਖਾਮੋਸ਼ੀ ਦਾ ਰਹੱਸ